ਸਾਡੀ ਸੋਚ

ਇੰਟਰਨੈੱਟ ਦੇ ਗਿਆਨ ਅਤੇ ਉਤਸ਼ਾਹ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ, Internet.org ਪਹੁੰਚ, ਪੁੱਜਣ ਦੀ ਯੋਗਤਾ ਅਤੇ ਜਾਗਰੂਕਤਾ ਦੇ ਮੁੱਦੇ ਕਾਬੂ ਕਰ ਰਿਹਾ ਹੈ – ਇਸ ਉਮੀਦ ਵਿੱਚ ਕਿ ਇੱਕ ਦਿਨ, ਹਰ ਕੋਈ ਜੁੜਿਆ ਹੋਵੇਗਾ।
 
Facebook ਵੱਲੋਂ Free Basics

Facebook ਰਾਹੀਂ Free Basics ਲੋਕਾਂ ਨੂੰ ਮੁਫ਼ਤ ਵਿੱਚ ਮੁੱਢਲੀਆਂ ਵੈੱਬਸਾਈਟਾਂ ਦੀ ਐਕਸੈਸ ਪ੍ਰਦਾਨ ਕਰਦਾ ਹੈ – ਜਿਵੇਂ ਕਿ ਖ਼ਬਰਾਂ, ਜਾਬ ਪੋਸਟਿੰਗਸ, ਸਿਹਤ ਅਤੇ ਸਿੱਖਿਆ ਸੰਬੰਧੀ ਜਾਣਕਾਰੀ, ਅਤੇ Facebook ਵਰਗੇ ਸੰਚਾਰ ਸਾਧਨ।
ਹੋਰ ਜਾਣੋ। 
 
ਕਨੈਕਟਿਵਿਟੀ ਲੈਬ

Facebook ਵਿਖੇ ਕਨੈਕਟਿਵਿਟੀ ਲੈਬ ਸਮੁੱਚੇ ਵਿਸ਼ਵ ਦੇ ਭਾਈਚਾਰੇ ਵਿੱਚ ਸਸਤੀ ਇੰਟਰਨੈੱਟ ਐਕਸੈਸ ਨੂੰ ਸੰਭਵ ਬਣਾਉਣ ਦੇ ਤਰੀਕੇ ਨਿਰਮਾਣ ਕਰ ਰਹੀ ਹੈ। ਟੀਮ ਤਕਨੀਕੀਆਂ ਦੀ ਕਿਸਮਾਂ ਨੂੰ ਐਕਸਪਲੋਰ ਕਰ ਰਹੀ ਹੈ, ਜਿਸ ਵਿੱਚ ਵੱਡੀ ਉਚਾਈ ਅਤੇ ਲੰਮੇ ਧੀਰਜ ਵਾਲੀਆਂ ਯੋਜਨਾਵਾਂ, ਸੈਟੇਲਾਈਟਾਂ ਅਤੇ ਲੇਜ਼ਰ ਸ਼ਾਮਿਲ ਹਨ।
ਹੋਰ ਜਾਣੋ 
 
Facebook ਰਾਹੀਂ ਐਕਸਪ੍ਰੈੱਸ WiFi

ਅਸੀਂ ਉਹਨਾਂ ਦੇ ਕਸਾਬੇ ਅਤੇ ਪਿੰਡਾਂ ਵਿੱਚ ਤੇਜ਼ ਅਤੇ ਸਸਤੀ ਇੰਟਰਨੈੱਟ ਐਕਸੈਸ ਦੇਣ ਲਈ ਸਥਾਨਕ ਵਪਾਰੀਆਂ ਨੂੰ ਵੀ ਮਜ਼ਬੂਤ ਬਣਾ ਰਹੇ ਹਾਂ।
ਹੋਰ ਜਾਣੋ  
 
ਦੂਜੇ ਪ੍ਰਾਜੈਕਟ

ਸਾਡਾ ਕੰਮ ਇੱਥੇ ਨਹੀਂ ਖ਼ਤਮ ਹੁੰਦਾ ਹੈ – ਦੂਜੀਆਂ ਸ਼ੁਰੂਆਤਾਂ ‘ਤੇ ਨਜ਼ਰ ਪਾਓ ਉਹ ਵੀ internet.org ਦਾ ਹੀ ਹਿੱਸਾ ਹਨ।
ਹੋਰ ਜਾਣੋ