Unilever ਅਤੇ Internet.org ਨੇ ਭਾਰਤ ਵਿਚ ਐਕਸੈੱਸ ਲਈ ਇੰਟਰਨੈੱਟ ਦੀਆਂ ਰੁਕਾਵਟਾਂ ਨੂੰ ਸਮਝਣ ਲਈ ਭਾਈਵਾਲੀ ਕੀਤੀ ਹੈ।

Unilever ਅਤੇ Internet.org ਨੇ ਗ੍ਰਾਮੀਣ ਭਾਰਤ ਵਿੱਚ ਲੱਖਾਂ ਲੋਕਾਂ ਲਈ ਇੰਟਰਨੈੱਟ ਐਕਸੈੱਸ ਦੀਆਂ ਰੁਕਾਵਟਾਂ ਨੂੰ ਹੱਲ ਕਰਨ ਅਤੇ ਬਿਹਤਰ ਤਰੀਕੇ ਨਾਲ ਸਮਝਣ ਲਈ ਹੱਥ ਮਿਲਾਇਆ ਹੈ।

ਇਕੱਠੇ, Unilever ਅਤੇ Internet.org ਗ੍ਰਾਮੀਣ ਭਾਈਚਾਰੇ ਵਿਚ ਇੰਟਰਨੈੱਟ ਨੂੰ ਅਪਣਾਉਣ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਆਇਨਾ ਕਰਨ ਲਈ ਡੂੰਘਾਈ ਨਾਲ ਖੋਜ ਕਰਨਗੇ ਅਤੇ ਜ਼ਮੀਨੀ ਪਧਰ ਦੇ ਪ੍ਰੋਜੈਕਟਾਂ ਦੀ ਇੱਕ ਲੜੀ ਦੇ ਵਿਕਾਸ ਨੂੰ ਸੂਚਿਤ ਕਰਨ ਲਈ ਇਸ ਖੋਜ ਦਾ ਲਾਭ ਲੈਣਗੇ।

ਸਾਡੀ ਸਹਿਭਾਗਿਤ ਬਾਰੇ ਇੱਥੇ ਹੋਰ ਪੜ੍ਹੋ।

ਹੋਰ ਪੋਸਟ

Facebook © 2017 Powered by WordPress.com VIP