Free Basics ਦੀ ਵਿਸਤ੍ਰਿਤ ਸੁਰੱਖਿਆ ਅਤੇ ਗੋਪਨੀਯਤਾ

ਦੁਨੀਆ ਦੇ ਕਈਂ ਹਿੱਸਿਆਂ ਵਿੱਚ ਇੰਟਰਨੈੱਟ ਇੰਫ੍ਰਾਸਟ੍ਰਕਚਰ ਸੁਰੱਖਿਆ ਲਈ ਸੈੱਟ ਅੱਪ ਨਹੀਂ ਕੀਤਾ ਗਿਆ ਹੈ। ਨੈੱਟਵਰਕ ਹੋਰ ਵੀ ਜ਼ਿਆਦਾ ਪ੍ਰਤੀਬੰਧਿਤ ਹਨ, ਡਿਵਾਈਸਾਂ ਆਮ ਤੌਰ ‘ਤੇ ਪੁਰਾਣੀਆਂ ਹਨ, ਅਤੇ ਮਾਡਰਨ ਸੁਰੱਖਿਆ ਪ੍ਰੋਟੋਕੋਲ ਕਦੇ-ਕਦਾਈਂ ਬਿਲਕੁਲ ਵੀ ਸਮਰਥਿਤ ਨਹੀਂ ਹਨ। ਹਾਲਾਂਕਿ ਅਸੀਂ ਹੋਰ ਵੀ ਲੋਕਾਂ ਨੂੰ ਆਨਲਾਈਨ ਲਿਆਉਣ ਦੇ ਸਮਾਧਾਨ ਨਾਲ ਆ ਰਹੇ ਹਾਂ, ਇਸਲਈ ਸਾਨੂੰ ਇਸ ਬਾਰੇ ਸੋੱਚਣ ਦੀ ਵੀ ਲੋੜ ਹੈ ਕਿ ਉਹਨਾਂ ਨੂੰ ਸੁਰੱਖਿਅਤ ਰੂਪ ਵਿੱਚ ਕਿਵੇਂ ਜੋੜਨਾ ਹੈ।

Free Basics ਦੇ ਨਾਲ, Internet.org ਸੰਭਵ ਹੋਣ ਵੇਲੇ ਜਾਣਕਾਰੀ ਨੂੰ ਏਨਕ੍ਰਿਪਟ ਕਰਕੇ ਉਹਨਾਂ ਲਈ ਮਹੱਤਵਪੂਰਣ ਵੈੱਬਸਾਈਟਾਂ ਅਤੇ ਸੇਵਾਵਾਂ ਨਾਲ ਲੋਕਾਂ ਨੂੰ ਜੋੜਨਾ ਹੋਰ ਵੀ ਸੌਖਾ ਬਣਾ ਰਿਹਾ ਹੈ। ਉਦਾਹਰਣ ਵੱਜੋਂ, ਜਦੋਂ ਤੁਸੀਂ Free Basics Android ਐਪ ਦਾ ਉਪਯੋਗ ਕਰਦੇ ਹੋ, ਟ੍ਰੈਫ਼ਿਕ ਤੁਹਾਡੀ ਗੋਪਨੀਯਤਾ ਦੀ ਰੱਖਿਆ ਕਰਨ ਲਈ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਏਨਕ੍ਰਿਪਟ ਕੀਤਾ ਜਾਂਦਾ ਹੈ ਜੋਅਦਂ ਤੱਕ ਕੋਈ ਨਿਰਮਾਤਾ ਆਪਣੀ ਸੇਵਾ ਲਈ ਸਿਰਫ਼ HTTP ਦਾ ਸਮਰਥਨ ਕਰਨਾ ਨਹੀਂ ਚੁਣਦਾ ਹੈ।

ਇਸੇ ਤਰ੍ਹਾਂ, ਜਦੋਂ ਤੁਸੀਂ ਕਿਸੇ ਮੋਬਾਈਲ ਬ੍ਰਾਉਜ਼ਰ ਵਿੱਚ Free Basics ਨੂੰ ਐਕਸੈਸ ਕਰਦੇ ਹੋ, ਤਾਂ ਅਸੀਂ “ਡਿਊਲ ਸਰਟੀਫਿਕੇਟ” ਸੁਰੱਖਿਆ ਮਾਡਲ ਦਾ ਉਪਯੋਗ ਕਰਦੇ ਹਾਂ। ਪਹਿਲਾਂ ਸਰਟੀਵਫਿਕੇਟ ਦੋਵੇਂ ਦਿਸ਼ਾਵਾਂ ਵਿੱਚ ਤੁਹਾਡੀ ਡਿਵਾਈਸ ਅਤੇ ਸਾਡੇ ਸਰਵਰਾਂ ਵਿੱਚਕਾਰ ਏਨਕ੍ਰਿਪਟ ਕੀਤੇ ਟ੍ਰੈਫ਼ਿਕ ਲਈ ਉਪਯੋਗ ਕੀਤਾ ਜਾਂਦਾ ਹੈ। HTTPS ਦਾ ਸਮਰਥਨ ਕਰਨ ਵਾਲੇ Free Basics ਦੇ ਮਾਧਿਅਮ ਤੋਂ ਪੇਸ਼ ਕੀਤੀਆਂ ਸੇਵਾਵਾਂ ਲਈ, ਦੂਜਾ ਸਰਟੀਵਫਿਕੇਟ ਸਾਡੇ ਸਰਵਰਾਂ ਅਤੇ ਨਿਰਮਾਤਾਵਾਂ ਦੇ ਸਰਵਰਾਂ ਵਿੱਚਕਾਰ ਏਨਕ੍ਰਿਪਟ ਕੀਤੇ ਟ੍ਰੈਫ਼ਿਕ ਲਈ ਉਪਯੋਗ ਕੀਤਾ ਜਾਂਦਾ ਹੈ। ਅਸੀਂ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਦੀ ਫ਼ਿਕਰ ਕਰਦੇ ਹਾਂ, ਭਾਵੇਂ ਤੁਹਾਡੇ ਦੁਆਰਾ ਐਕਸੈਸ ਕੀਤੀ ਜਾ ਰਹੀ ਸੇਵਾ ਸਿਰਫ਼ HTTP ‘ਤੇ ਚੱਲਦੀ ਹੈ, ਜਿੱਥੇ ਵੀ ਸੰਭਵ ਹੋਵੇ, ਅਸੀਂ ਸਾਡੇ ਸਰਵਰਾਂ ਅਤੇ HTTPS ਦਾ ਸਮਰਥਨ ਕਰਨ ਵਾਲੀ ਕਿਸੇ ਵੀ ਡਿਵਾਈਸ ਵਿੱਚਕਾਰ ਉਸ ਜਾਣਕਾਰੀ ਨੂੰ ਏਨਕ੍ਰਿਪਟ ਕਰਨ ਵਾਲੇ ਹਾਂ। ਇਹ ਪਰਿਵਰਤਨ ਅੱਜ ਉਪਲਬਧ ਸੁਰੱਖਿਆ ਤੋਂ ਅਸਲ ਰੂਪ ਵਿੱਚ ਹੋਰ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਦਾ ਹੈ, ਵਿਸ਼ੇਸ਼ ਰੂਪ ਵਿੱਚ ਉਹਨਾਂ ਲੋਕਾਂ ਲਈ ਜੋ ਆਪਣੇ ਨੈੱਟਵਰਕ ਕਨੈਕਸ਼ਨ ‘ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕਰਦੇ ਹਨ।

ਜਦੋਂ ਤੁਸੀਂ Free Basics ਮੋਬਾਈਲ ਵੈੱਬਸਾਈਟ ਉਪਯੋਗ ਕਰਦੇ ਹੋ, ਤਾਂ ਤੁਹਾਡੇ ਦੁਆਰਾ ਉਪਯੋਗ ਕੀਤੀ ਜਾਂਦੀ ਸੇਵਾਵਾਂ ਦੀ ਉਚਿਤ ਕਾਰਜਕੁਸ਼ਲਤਾ ਦੀ ਯਕੀਨੀ ਬਣਾਉਣ ਲਈ ਅਤੇ ਕਿਸੇ ਵੀ ਅਗਿਆਤ ਪਰਿਵਰਤਨ ਤੋਂ ਬਚਾਉਣ ਵਿੱਚ ਤੁਹਾਡੀ ਮੱਦਦ ਕਰਨ ਲਈ ਜਾਣਕਾਰੀ ਨੂੰ ਸਾਡੇ ਸੁਰੱਖਿਅਤ ਸਰਵਰਾਂ ‘ਤੇ ਅਸਥਾਈ ਰੂਪ ਵਿੱਚ ਡਿਕ੍ਰਿਪਟ ਕੀਤੀ ਜਾਂਦੀ ਹੈ। ਅਸੀਂ ਉਸ ਜਾਣਕਾਰੀ ਦੀ ਗੋਪਨੀਯਤਾ ਨੂੰ ਸਾਂਭ ਕੇ ਰੱਖਦੇ ਹਾਂ ਜਦੋਂ ਇਹ ਸਿਰਫ਼ ਤੁਹਾਡੇ ਦੁਆਰਾ ਵਿਜਿਟ ਕੀਤੀ ਸੇਵਾ ਦਾ ਡੋਮੇਨ ਅਤੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਦੀ ਏਨਕ੍ਰਿਪਸ਼ਨ ਦਾ ਉਪਯੋਗ ਕਰਕੇ ਦਿਖਾਈ ਦੇਣ ਵਾਲੀ ਸਮਾਨ ਜਾਣਕਾਰੀ ਦੁਆਰਾ ਉਪਯੋਗ ਕੀਤਾ ਜਾ ਰਿਹਾ ਡੇਟਾ ਦੀ ਮਾਤਰਾ ਅਤੇ ਇਸਦੇ ਨਾਲ-ਨਾਲ ਏਕਨਕ੍ਰਿਪਟ ਕੀਤੇ ਅਤੇ ਨਾ-ਪੜ੍ਹਨਯੋਗ ਫਾਰਮੈਟ ਵਿੱਚ ਸਟੋਰ ਕੀਤੀਆਂ ਕੂਕੀਆਂ ਨੂੰ ਸਟੋਰ ਕਰਕੇ ਇਸਨੂੰ ਡਿਕ੍ਰਿਪਟ ਕੀਤੀ ਜਾਂਦਾ ਹੈ।

ਸਾਨੂੰ ਲੱਗਦਾ ਹੈ ਕਿ Free Basics ਲਈ ਸਾਡੀ ਸੁਰੱਖਿਆ ਅਤੇ ਗੋਪਨੀਯਤਾ ਵਿੱਚ ਇਹ ਅਪਗ੍ਰੇਡਸ ਆਨਲਾਈਨ ਆਉਣ ਵਾਲੇ ਲੋਕਾਂ ਲਈ Internet.org ਨੂੰ ਸੁਰੱਖਿਅਤ ਅਤੇ ਹੋਰ ਵੀ ਪਸੰਦੀਦਾ ਬਣਾਉਂਦਾ ਹੈ। ਤੁਸੀਂ ਹੋਰ ਕੁਝ ਲਈ Free Basics ਪੰਨੇ ‘ਤੇ ਸਾਡੀ ਗੋਪਨੀਯਤਾ ਨੂੰ ਪੜ੍ਹ ਸਕਦੇ ਹੋ।

free-basics-security-1

ਤਸਵੀਰ ਨੂੰ ਵੱਡੀ ਕਰਨ ਲਈ ਕਲਿੱਕ ਕਰੋ।

free-basics-security-2

ਤਸਵੀਰ ਨੂੰ ਵੱਡੀ ਕਰਨ ਲਈ ਕਲਿੱਕ ਕਰੋ।

ਹੋਰ ਪੋਸਟ

Facebook © 2018 Powered by WordPress.com VIP