Internet.org Free Basic ਸੇਵਾਵਾਂ ਵਿੱਚ ਅਪਡੇਟ ਕਰੋ

ਅੱਜ ਤੋਂ ਅਰੰਭ, ਏਸ਼ੀਆ, ਅਫ਼ਰੀਕਾ, ਅਤੇ ਲਾਤੀਨੀ ਅਮਰੀਕਾ ਵਿੱਚ ਦਸ ਅਰਬ ਤੋਂ ਵੀ ਵੱਧ ਲੋਕ, ਜਿੰਨਾ ਦੇ ਕੋਲ Internet.org ਦੀ Free Basics ਦੀ ਐਕਸੈਸ ਹੈ, ਹੁਣ Free Basics ਪਲੇਟਫਾਰਮ ਦੇ ਮਾਧਿਅਮ ਤੋਂ ਹੋਰ ਵੀ ਜ਼ਿਆਦਾ ਮੁਫ਼ਤ ਸੇਵਾਵਾਂ ਨੂੰ ਐਕਸੈਸ ਕਰਨ ਦੇ ਯੋਗ ਹੋਣਗੇ। ਮਈ ਵਿੱਚ ਅਸੀਂ Internet.org ਨਾਲ ਸੰਬੰਧਿਤ ਸੇਵਾਵਾਂ ਨੂੰ ਸੌਖੀ ਤਰ੍ਹਾਂ ਬਣਾਉਣ ਲਈ ਨਿਰਮਾਤਾਵਾਂ ਲਈ ਤਰੀਕੇ ਵੱਜੋਂ, ਅਤੇ ਲੋਕਾਂ ਦੁਆਰਾ ਐਕਸੈਸ ਕੀਤੀ ਜਾਂਦੀ ਸੇਵਾਵਾਂ ‘ਤੇ ਉਹਨਾਂ ਨੂੰ ਹੋਰ ਪਸੰਦ ਅਤੇ ਨਿਯੰਤਰਣ ਦੇਣ ਲਈ ਤਰੀਕ ਵੱਜੋਂ ਪਲੇਟਫਾਰਮ ਨੂੰ ਪੇਸ਼ ਕੀਤਾ ਅੱਜ ਤੋਂ ਅਰੰਭ, ਪਲੇਟਵਾਰਮ ਹੁਣ ਲਈਵ ਹੈ।

ਪਿਛਲੇ ਕੁਝ ਮਹੀਨਿਆਂ ਤੋਂ, ਨਿਰਮਾਤਾਵਾਂ ਨੇ ਵਿਸ਼ੇਸ਼ ਰੂਪ ਤੋਂ Free Basics ਪਲੇਟਫਾਰਮ ਲਈ ਉਹਨਾਂ ਦੀ ਸੇਵਾਵਾਂ ਨੂੰ ਅਪਣਾਇਆ ਹੈ, ਅੱਜ, 60 ਤੋਂ ਵੀ ਵੱਧ ਨਵੀਂਆਂ ਸੇਵਾਵਾਂ 19 ਦੇਸ਼ਾਂ ਵਿੱਚਕਾਰ ਉਪਲਬਧ ਹੈ ਜਿੱਥੇ free basic ਸੇਵਾਵਾਂ ਉਪਲਬਧ ਹਨ। ਇਹ ਸਿਰਫ਼ ਲੋਕਾਂ ਉਪਬਲਧ ਸੋਮਿਆਂ ਦੇ ਦਾਇਰੇ ਨੂੰ ਲੋਕਾਂ ਵਿੱਚ ਵਿਸਤ੍ਰਿਤ ਹੀ ਨਹੀਂ ਕਰਦਾ, ਬਲਕਿ ਇਹ ਉਹਨਾਂ ਨੂੰ ਸੇਵਾਵਾਂ ‘ਤੇ ਹੋਰ ਪਸੰਦਾਂ ਅਤੇ ਨਿਯੰਤਰਣ ਦਿੰਦਾ ਹੈ ਜੋ ਉਹ ਐਪ ਅਤੇ ਵੈੱਬਪੰਨੇ ਵਿੱਚ ਉਪਯੋਗ ਕਰ ਸਕਦੇ ਹਨ।

ਇਹ ਪ੍ਰੋਗਰਾਮ ਮੁਫ਼ਤ ਸੇਵਾ, ਸਿੱਖਿਆ, ਅਤੇ ਵਿੱਤੀ ਜਾਣਕਾਰੀ ਪ੍ਰਦਾਨ ਕਰਕੇ ਲੋਕਾਂ ਦੇ ਜੀਵਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਦਾਹਰਣ ਵੱਜੋਂ, SmartBusiness, ਇੱਕ ਵੈੱਬਸਾਈਟ ਜੋ ਵਪਾਰ ਨੂੰ ਲਾਂਚ ਕਰਨਾ ਅਤੇ ਚਲਾਉਣਾ ਸਿਖਾਉਣ ਵਿੱਚ ਲੋਕਾਂ ਦੀ ਮੱਦਦ ਕਰਦੀ ਹੈ, ਹੁਣ ਇਹ ਜੁਲਾਈ ਵਿੱਚ ਦੱਖਣੀ ਅਫ਼ਰੀਕਾ ਵਿੱਚ ਲਾਂਚ ਹੋਣ ਤੋਂ ਬਾਅਦ, ਮਹੱਤਵਪੂਰਣ ਵਿੱਤੀ ਜਾਣਕਾਰੀ ਨੂੰ ਹੋਰ ਵੀ ਲੋਕਾਂ ਨੂੰ ਐਕਸੈਸ ਦੇਣ ਦੇ ਮਾਇਨੇ ਦੇ ਕੇ ਉਹਨਾਂ ਸੇਵਾ ਵਿੱਚਕਾਰ 5x ਵੱਧ ਦੈਨਿਕ ਖੋਜਾਂ ਨੂੰ ਦੇਖਦਾ ਹੈ। BabyCenter ਅਤੇ MAMA ਦੋਵੇਂ ਇਕੱਲੇ Free Basics ਦੇ ਮਾਧਿਅਮ ਤੋਂ 34 ਲੱਖ ਲੋਕਾਂ ਸਮੇਤ ਗਰਭ ਅਤੇ ਪਾਲਣ-ਪੋਸ਼ਣ ਲਈ ਮਹੱਤਵਪੂਰਣ ਸਿਹਤ ਜਾਣਕਾਰੀ ਗਲੋਬ ਵਿੱਚ ਲੱਖਾਂ ਲੋਕਾਂ ਤੱਕ ਪਹੁੰਚਦੇ ਹਨ।

ਅੱਜ ਤੋਂ ਅਰੰਭ, ਐਪ ਜਾਂ ਮੋਬਾਈਲ ਵੈੱਬ ਸੰਸਕਰਨ ਉਪਯੋਗ ਕਰਨ ਵਾਲੇ ਲੋਕ ਮੀਨੂ ਵਿੱਚ ਨੈਵੀਗੇਟ ਕਰ ਸਕਦੇ ਹਨ ਜਿੱਥੇ ਉਹ ਆਪਣੀਆਂ ਮੁਫ਼ਤ ਸੇਵਾਵਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਉਹਨਾਂ ਸੇਵਾਵਾਂ ਨੂੰ ਚੁਣ ਸਕਦੇ ਹਨ। ਉਹ ਨਾਂ ਜਾਂ ਵਰਣਨ ਅਨੁਸਾਰ ਸੇਵਾ ਲਈ ਵੀ ਖੋਜ ਕਰ ਸਕਦੇ ਹਨ।

india-meradoctor

ਸੁਰੱਖਿਆ ਅਤੇ ਗੋਪਨੀਯਤਾ ਵਿੱਚ ਪ੍ਰਤੀਬੱਧਤਾ

Free Basics ਦੇ ਨਾਲ Free Basics ਦੇ ਨਾਲ, Internet.org ਸੰਭਵ ਹੋਣ ‘ਤੇ ਜਾਣਕਾਰੀ ਨੂੰ ਏਨਕ੍ਰਿਪਟ ਕਰਕੇ ਉਹਨਾਂ ਲਈ ਮਹੱਤਵਪੂਰਣ ਵੈੱਬਸਾਈਟਾਂ ਅਤੇ ਸੇਵਾਵਾਂ ਨਾਲ ਲੋਕਾਂ ਨੂੰ ਕਨੈਕਟ ਕਰਨਾ ਹੋਰ ਵੀ ਸੌਖਾ ਬਣਾਉਂਦਾ ਹੈ। ਕਈਂ ਮਹੀਨੇ ਪਹਿਲਾਂ ਅਸੀਂ Free Basics Android ਐਪ ਵਿੱਚ HTTPS ਦਾ ਉਪਯੋਗ ਕਰਨ ਵਾਲੀਆਂ ਸੇਵਾਵਾਂ ਲਈ ਸਮਰਥਨ ਦੀ ਘੋਸ਼ਣਾ ਕੀਤੀ, ਅਤੇ ਅੱਜ, ਅਸੀਂ ਇਸ ਦੇ ਨਾਲ-ਨਾਲ ਵੈੱਬ ਸੰਸਕਰਣ ‘ਤੇ HTTPS ਸੇਵਾਵਾਂ ਲਈ ਸਮਰਥਨ ਸ਼ਾਮਲ ਕਰ ਰਹੇ ਹਾਂ। ਅਤੇ ਭਾਵੇਂ ਜੇਕਰ ਤੁਹਾਡੇ ਦੁਆਰਾ ਐਕਸੈਸ ਕੀਤੀ ਜਾਂਦੀ ਸੇਵਾ ਸਿਰਫ਼ HTTP ‘ਤੇ ਹੀ ਚੱਲਦੀ ਹੈ, ਤਾਂ ਅਸੀਂ ਸਾਡੇ ਸਰਵਰਾਂ ਅਤੇ HTTPS ਨੂੰ ਸਮਰਥਨ ਕਰਨ ਵਾਲੀ ਕੋਈ ਡਿਵਾਈਸ ਵਿੱਚਕਾਰ ਉਸ ਜਾਣਕਾਰੀ ਨੂੰ ਏਨਕ੍ਰਿਪਟ ਕਰਦੇ ਹਾਂ। Free Basics ਲਈ ਇੱਥੇ ਸੁਰੱਖਿਆ ਅਤੇ ਗੋਪਨੀਯਤਾ ਵਿੱਚ ਸਾਡੀ ਪ੍ਰਤੀਬੱਧਤਾ ਬਾਰੇ ਹੋਰ ਪੜ੍ਹੋ।

Facebook ਵੱਲੋਂ Free Basics

ਅੱਜ ਅਸੀਂ ਐਪ ਅਤੇ ਮੋਬਾਈਲ ਵੈੱਬਸਾਈਟ ਲਈ ਨਵੇਂ ਨਾਂ ਦੀ ਵੀ ਘੋਸ਼ਣਾ ਕਰ ਰਹੇ ਹੋ — Facebook ਦੁਆਰਾ Free Basics। Free Basics, ਅਸੀਂ ਸਾਡੇ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਪ੍ਰੋਗਰਾਮ ਅਤੇ ਸੇਵਾਵਾਂ ਤੋਂ Internet.org ਸ਼ੁਰੂਆਤ ਵਿੱਚ ਬਿਹਤਰ ਅੰਤਰ ਕਰਨ ਲਈ ਇਸ ਪਰਿਵਰਤਨ ਨੂੰ ਕਰ ਰਹੇ ਹਾਂ। ਵਰਤਮਾਨ ਵਿੱਚ ਇਸ ਐਪ ਨੂੰ ਉਪਯੋਗ ਕਰ ਰਿਹਾ ਕੋਈ ਵੀ ਵਿਅਕਤੀ Android ਐਪ ਦਾ ਉਪਯੋਗ ਕਰਨਾ ਜਾਰੀ ਰੱਖਣ ਦੇ ਯੋਗ ਹੋਵੇਗਾ, ਹਾਲਾਂਕਿ ਇਸਨੂੰ ਹੁਣ Google Play ਵਿੱਚ Facebook ਦੁਆਰਾ Free Basics ਕਿਹਾ ਜਾਵੇਗਾ। ਅਤੇ ਇਹ ਮੋਬਾਈਲ ਵੈੱਬ ਸੰਸਕਰਨ, ਜੋ ਪਿਛਲੇ URL ਤੋਂ ਰੀਡਾਇਰੈਕਟ ਹੋਵੇਗਾ, ਨੂੰ FreeBasics.com ਵਿਖੇ ਐਕਸੈਸ ਕੀਤਾ ਜਾ ਸਕਦਾ ਹੈ।

ਪਲੇਟਫਾਰਮ ਲਈ ਡੈਵਲਪਰਸ ਬਿਲਡਿੰਗ

ਜੇਕਰ ਤੁਸੀਂ Internet.org ਦਾ ਹਿੱਸਾ ਬਣਨ ਲਈ ਆਪਣੇ ਸੇਵਾ ਦਰਜ਼ ਕਰਨ ਵਿੱਚ ਦਿਲਚਸਪੀ ਲੈਣ ਵਾਲੇ ਨਿਰਮਾਤਾ ਹੋ, ਤਾਂ ਤੁਸੀਂ ਇੱਥੇ ਸਾਡੇ ਡੈਵਲਪਰ ਪੰਨੇ ‘ਤੇ ਹੋਰ ਜਾਣ ਸਕਦੇ ਹੋ। ਅਸੀਂ ਫ਼ੀਡਬੈਕ ਸੁਣਨ ਤੋਂ ਬਾਅਦ ਉਹਨਾਂ ਨੂੰ ਹੋਰ ਵੀ ਸੌਖਾ ਬਣਾਉਣ ਲਈ ਪਲੇਟਫਾਰਮ ਲਈ ਡੈਵਲਪਰਸ ਬਿਲਡਿੰਗ ਲਈ ਗਾਈਡਲਾਈਨਾਂ ਨੂੰ ਵੀ ਸਪਸ਼ਟ ਕਰ ਰਹੇ ਹਾਂ। — ਤੁਸੀਂ ਇੱਥੇ ਅਪਡੇਟ ਕੀਤੀ ਗਾਈਡਲਾਈਨਾਂ ਨੂੰ ਦੇਖ ਸਕਦੇ ਹੋ।

ਹੋਰ ਪੋਸਟ

Facebook © 2018 Powered by WordPress.com VIP