fਨਾਇਜੀਰੀਆ ਵਿੱਚ Free Basics ਦੇ ਲਾਂਚ ਦੀ ਘੋਸ਼ਣਾ ਕੀਤੀ ਜਾ ਰਹੀ ਹੈ

jobberman015

ਅੱਜ ਅਸੀਂ ਨਾਇਜੀਰੀਆ ਵਿੱਚ Free Basics ਨੂੰ ਲਾਂਚ ਕਰਨ ਲਈ Airtel Africa ਦੇ ਸਹਿਭਾਗੀ ਬਣ ਰਹੇ ਹਾਂ।

Free Basics ਲੋਕਾਂ ਨੂੰ ਇੰਟਰਨੈੱਟ ਦਾ ਮਾਰਗ ਪ੍ਰਦਾਨ ਕਰਕੇ ਅਤੇ ਇੰਟਰਨੈੱਟ ਦੁਆਰਾ ਪ੍ਰਦਾਨ ਕੀਤੇ ਜਾ ਸਕਣ ਵਾਲੇ ਮੁੱਲ ਦਾ ਪ੍ਰਦਰਸ਼ਨ ਕਰਕੇ, ਦੁਨੀਆਂ ਭਰ ਵਿੱਚ ਉਹਨਾਂ ਨੂੰ ਮੁਫ਼ਤ ਵਿੱਚ ਮੁੱਢਲੀਆਂ ਮੋਬਾਈਲ ਵੈੱਬਸਾਈਟਾਂ ਅਤੇ ਸੇਵਾਵਾਂ ਨੂੰ ਪ੍ਰਦਾਨ ਕਰਦਾ ਹੈ। Free Basics ਸਿਹਤ, ਸਿੱਖਿਆ, ਨੌਕਰੀਆਂ, ਅਤੇ ਵਿੱਤ ਸਮਰਪਿਤ 85 ਤੋਂ ਵੱਧ ਮੁਫ਼ਤ ਸੇਵਾਵਾਂ ਦੇ ਨਾਲ ਨਾਇਜੀਰੀਆ ਵਿੱਚ ਲਾਂਚ ਕਰੇਗਾ।

ਹੁਣ ਤੱਕ, ਸਾਡਾ ਅਨੁਮਾਨ ਹੈ ਕਿ ਸਾਡੇ ਕਨੈਕਟਿਵਿਟੀ ਦੇ ਯਤਨਾਂ ਨੇ, ਜਿਸ ਵਿੱਚ Free Basics ਸ਼ਾਮਿਲ ਹੈ, 25 ਮਿਲਿਅਨ ਲੋਕਾਂ ਤੋਂ ਵੱਧ ਨੂੰ ਆਨਲਾਈਨ ਲਿਆਇਆ ਹੈ ਜੋ ਇਸਤੋਂ ਇਲਾਵਾ ਨਹੀਂ ਹੋ ਸਕਦਾ ਸੀ। 40 Free Basics ਦੇਸ਼ਾਂ ਵਿੱਚੋਂ ਅੱਧੇ ਤੋਂ ਵੱਧ ਅਫ਼ਰੀਕਾ ਵਿੱਚ ਹਨ।

AfricaCom ਵਿਖੇ ਨਵੰਬਰ ਵਿੱਚ, Airtel ਇਹ ਘੋਸ਼ਣਾ ਕੀਤੀ ਹੈ ਕਿ ਨਾਇਜੀਰੀਆ ਸਮੇਤ, ਸਾਰੀਆਂ ਅਫ਼ਰੀਕੀ ਮਾਰਕੀਟਾਂ ਵਿੱਚ Free Basics ਨੂੰ ਲਾਂਚ ਕਰਨ ਦੀ ਯੋਜਨਾ ਬਣਾਈ ਗਈ। ਤੁਸੀਂ ਉਸ ਘੋਸ਼ਣਾ ਨੂੰ ਇੱਥੇ ਪੜ੍ਹ ਸਕਦੇ ਹੋ।

ਮਾਰਕ ਨੇ ਅੱਜ ਨਾਇਜੀਰੀਆ ਵਿੱਚ ਸਾਡੇ ਲਾਂਚ ਬਾਰੇ ਪੋਸਟ ਕੀਤਾ: ਤੁਸੀਂ ਹੋਰ ਇੱਥੇ ਪੜ੍ਹ ਸਕਦੇ ਹੋ।

ਹੋਰ ਪੋਸਟ

Facebook © 2018 Powered by WordPress.com VIP