ਸਾਡਾ ਪ੍ਰਭਾਵ

ਸਾਡੇ ਕਨੈਕਟਿਵਿਟੀ ਦੇ ਯਤਨਾਂ ਨਾਲ ਅਸੀਂ 9 ਮਿਲੀਅਨ ਨਾਲੋਂ ਵੱਧ ਲੋਕਾਂ ਨੂੰ ਆਨਲਾਈਨ ਲੈ ਕੇ ਆਏ ਹਾਂ ਜੋ ਕਿਸੇ ਹੋਰ ਢੰਗ ਨਾਲ ਨਹੀਂ ਹੋਣਾ ਸੀ ਅਤੇ ਉਹਨਾਂ ਨੂੰ ਇੰਟਰਨੈੱਟ ਦੇ ਸ਼ਾਨਦਾਰ ਮਹੱਤਵ ਬਾਰੇ ਦੱਸਿਆ। ਉਹ ਸਕੂਲ ਵਿੱਚ ਵਧੀਆ ਕੰਮ ਕਰ ਰਹੇ ਹਨ, ਨਵੇਂ ਕਾਰੋਬਾਰ ਬਣਾ ਰਹੇ ਹਨ, ਅਤੇ ਸਿਹਤਮੰਦ ਰਹਿਣ ਬਾਰੇ ਸਿਖ ਰਹੇ ਹਨ। Free Basics ਬਾਰੇ ਇੱਥੇ ਕੁਝ ਕਹਾਣੀਆਂ ਹਨ ਇਹ ਕਿਵੇਂ ਪ੍ਰਭਾਵ ਪਾ ਰਹੀ ਹੈ।

ਕੇੰਨਰ

ਕੇੰਨਰ ਅਤੇ ਉਸਦੇ ਜਮਾਤੀ ਆਪਣਾ ਹੋਮਵਰਕ ਕਰਨ ਲਈ Free Basics ਦਾ ਉਪਯੋਗ ਕਰ ਰਹੇ ਹਨ।

ਜੀਸਸ

ਇੰਟਰਨੈੱਟ ਦੀ ਪਹੁੰਚ ਨੇ ਜੀਸਸ ਦੇ ਚਿੱਤਰਕਾਰੀ ਦੇ ਜਨੂੰਨ ਨੂੰ ਨੌਕਰੀ ਵਿੱਚ ਬਦਲਿਆ।

ਮਾਰਿਸਾ

ਮਾਰਿਸਾ ਆਪਣਾ ਬੂਟਿਕ ਅਰੰਭ ਕਰਨ ਲਈ Free Basics ਦਾ ਉਪਯੋਗ ਕਰ ਰਹੀ ਹੈ।

ਰਿਜ਼ਾ

ਰਿਜ਼ਾ ਨੇ ਆਪਣੀ ਕੰਪਿਊਟਰ ਸਾਇੰਸ ਥੀਸੇਸ ਨੂੰ ਲਿੱਖਣ ਲਈ Free Basics ਦਾ ਉਪਯੋਗ

ਏਲੀਸ਼ਾ

ਏਲੀਸ਼ਾ ਬਿਹਤਰ ਪਿਤਾ ਬਣਨ ਲਈ Free Basics ਦੀ ਵਰਤੋਂ ਕਰਦਾ ਹੈ।

ਮੇਰਾ ਹੱਕ

ਮੇਰਾ ਹੱਕ ਇੱਕ ਸੇਵਾ ਹੈ ਜੋ ਭਾਰਤ ਦੀਆਂ ਔਰਤਾਂ ਦੀ ਇਹ ਸਮਝਣ ਵਿੱਚ ਮੱਦਦ ਕਰਦੀ ਹੈ ਕਿ ਘਰੇਲੂ ਹਿੰਸਾ ਕੀ ਹੈ – ਅਤੇ ਉਹ ਖੁਦ ਨੂੰ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਕੀ ਕਰ ਸਕਦੀਆਂ ਹਨ।