Facebook ਰਾਹੀਂ ਐਕਸਪ੍ਰੈੱਸ WiFi

Facebook ਰਾਹੀਂ ਐਕਸਪ੍ਰੈੱਸ WiFi

ਐਕਸਪ੍ਰੈੱਸ WiFi ਦੇ ਨਾਲ, ਅਸੀਂ ਸਮੁੱਚੀ ਦੁਨੀਆ ਵਿੱਚ ਘੱਟ ਸੇਵਾ ਪਹੁੰਚ ਵਾਲੇ ਸਥਾਨਾਂ ਵਿੱਚ ਕਨੈਕਟਿਵਿਟੀ ਫੈਲਾਉਣ ਲਈ ਚਾਲਕਾਂ, ਇੰਟਰਨੈੱਟ ਸੇਵਾ ਪ੍ਰਦਾਤਾਵਾਂ, ਅਤੇ ਸਥਾਨਕ ਵਪਾਰੀਆਂ ਦੇ ਨਾਲ ਕੰਮ ਕੰਮ ਕਰ ਰਹੇ ਹਾਂ। ਅਸੀਂ ਵਰਤਮਾਨ ਵਿੱਚ ਭਾਰਤ ਵਿੱਚ ਲਾਈਵ ਹਾਂ, ਅਤੇ ਦੂਜੇ ਖੇਤਰਾਂ ਵਿੱਚ ਛੇਤੀਂ ਹੀ ਫੈਲਾ ਰਹੇ ਹਾਂ।

ਸਥਾਨਕ ਵਪਾਰੀਆਂ ਨੂੰ ਮਜ਼ਬੂਤ ਬਣਾ ਰਹੇ ਹਾਂ

ਐਕਸਪ੍ਰੈੱਸ WiFi ਉਹਨਾਂ ਦੇ ਗੁਆਂਢੀਆਂ ਨੂੰ ਗੁਣਵੱਤਾ ਇੰਟਰਨੈੱਟ ਐਕਸੈਸ ਨੂੰ ਪ੍ਰਦਾਨ ਕਰਨ ਅਤੇ ਸਥਿਰ ਆਮਦਨੀ ਬਣਾਉਣ ਲਈ ਸਥਾਨਕ ਵਪਾਰੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਸਥਾਨਕ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਜਾਂ ਮੋਬਾਈਲ ਔਪਰੇਟਰਾਂ ਨਾਲ ਕੰਮ ਕਰਨਾ, ਉਹ ਆਪਣੇ ਸਮਾਜਾਂ ਨਾਲ ਜੁੜਨ ਲਈ Facebook ਵੱਲੋਂ ਪ੍ਰਦਾਨ ਕੀਤੇ ਗਏ ਸੌਫਟਵੇਅਰ ਦੀ ਵਰਤੋਂ ਕਰਨ ਦੇ ਯੋਗ ਹਨ।

ਹਰੇਕ ਵਿਅਕਤੀ ਲਈ ਬਿਹਤਰ ਇੰਟਰਨੈੱਟ

ਜਦੋਂ ਲੋਕ ਤੇਜ਼, ਸਸਤਾ ਅਤੇ ਭਰੋਸੇਯੋਗ ਇੰਟਰਨੈੱਟ ਨੂੰ ਖਰੀਦਣ ਦੇ ਯੋਗ ਹੁੰਦੇ ਹਨ, ਤਾਂ ਉਹ ਖ਼ਬਰਾਂ, ਸਿੱਖਿਆ, ਨੌਰਕੀ ਪੋਸਟਿੰਗਸ, ਮਨੋਰੰਜਨ, ਅਤੇ Facebook ਵਰਗੇ ਪੇਸ਼ਕਸ਼ ਕਰਨ ਲਈ, ਇਸ ਵਿੱਚ ਮੌਜੂਦ ਜਾਣਕਾਰੀ ਦੇ ਦਾਇਰੇ ਨੂੰ ਐਕਸਪਲੋਰ ਕਰਨ ਦੇ ਯੋਗ ਹੋਣਗੇ।