ਇੰਨੋਵੇਸ਼ਨ ਲੈਬ

ਵਧੀਆ ਐਪਸ ਨੂੰ ਹਰ ਥਾਂ ਤੇ ਕੰਮ ਕਰਨਾ ਚਾਹੀਦਾ ਹੈ

Internet.org ਇੰਨੋਵੇਸ਼ਨ ਲੈਬ ਡਿਵੈਲਪਰਸ ਨੂੰ ਇਹ ਜਾਣਨ ਵਿੱਚ ਮੱਦਦ ਕਰਦੀ ਹੈ ਕਿ ਉਨ੍ਹਾਂ ਦੀ ਐਪ ਦੁਨਿਆ ਦੇ ਵੱਖ ਵੱਖ ਭਾਗਾਂ ਵਿੱਚ ਕਿਵੇਂ ਕੰਮ ਕਰਦੀ ਹੈ। ਲੈਬ ਦਾ ਟੈਸਟ ਖੇਤਰ ਵੱਖ ਵੱਖ ਨੈਟਵਰਕ ਸਥਿਤੀਆਂ ਦੀ ਨਕਲ ਕਰਦਾ ਹੈ, ਜਿਵੇਂ ਕਿ ਕੰਪਿਊਟਰ ਪ੍ਰੋਗਰਾਮਰਸ ਦਾ ਫਲਾਈਟ ਸਿਮਉਲੇਟਰ ਹੁੰਦਾ ਹੈ। ਐਪਸ ਵੱਖ ਵੱਖ ਦੇਸ਼ਾਂ ਵਿੱਚ ਕਿਵੇਂ ਕੰਮ ਕਰਦੀਆਂ ਹਨ ਇਹ ਸਮਝਣ ਨਾਲ ਡਿਵੈਲਪਰਸ ਨੂੰ ਹਰ ਇੱਕ ਲਈ ਉੱਚ ਗੁਣਵੱਤਾ ਅਨੁਭਵ ਬਣਾਉਣ ਵਿੱਚ ਮੱਦਦ ਮਿਲਦੀ ਹੈ, ਭਾਵੇਂ ਲੋਕ ਘੱਟ ਬੈਂਡਵਿਡਥ ਵਾਲੇ ਖੇਤਰਾਂ ਵਿੱਚ ਹੀ ਕਿਉਂ ਨਾ ਹੋਣ।

ਸਥਾਨ:

Facebook Headquarters
1 Hacker Way
Menlo Park, CA 94025

ਕੰਮ ਕਰਨ ਦਾ ਸਮਾਂ

ਸੋਮਵਾਰ, ਬੁੱਧਵਾਰ, ਸ਼ੁੱਕਰਵਾਰ
9am–1pm ਅਤੇ 2pm–6pm PST

ਲੈਬ ਵਿੱਚ ਸਮੇਂ ਲਈ ਬੇਨਤੀ ਕਰਨ ਲਈ, ਕਿਰਪਾ ਕਰਕੇ ਹੇਠਾਂ ਸਾਈਨ ਅੱਪ ਕਰੋ: