Free Basics ‘ਤੇ ਗੈਰ-ਲਾਭ

Free Basics ਪਲੇਟਫਾਰਮ ਵਿੱਚ ਸ਼ਾਮਿਲ ਹੋ ਕੇ ਤੁਹਾਡੀ ਜਾਣਕਾਰੀ ਅਤੇ ਸੇਵਾਵਾਂ ਦੇ ਨਾਲ ਅਫ਼ਰੀਕਾ, ਏਸ਼ੀਆ, ਲਾਤੀਨੀ ਅਮਰੀਕਾ ਵਿੱਚਕਾਰ 1 ਅਰਬ ਨਵੇਂ ਇੰਟਰਨੈੱਟ ਉਪਭੋਗਤਾਵਾਂ ਤੱਕ ਪਹੁੰਚੋ।

Free Basics Incubator

ਜੇਕਰ ਤੁਹਾਨੂੰ ਅਜਿਹੀ ਵੈੱਬਸਾਈਟ ਬਣਾਉਣ ਲਈ ਤਕਨੀਕੀ ਸਹਾਇਤਾ ਦੀ ਲੋੜ ਹੁੰਦੀ ਹੈ ਜੋ Free Basics ਦੇ ਅਨੁਕੂਲ ਹੋਵੇ, ਤਾਂ Free Basics Incubator ਵਿੱਚ ਲਾਗੂ ਕਰੋ।

Free Basics Incubator, Facebook ਅਤੇ Praekelt Foundation ਤੋਂ ਇੱਕ ਸੰਯੁਕਤ ਪ੍ਰਾਜੈਕਟ, ਤਕਨੀਕੀ ਸਾਧਨ, ਸਮੱਗਰੀ ਨਿਰਮਾਣ ਅਤੇ ਪ੍ਰਬੰਧਨ ਸਹਾਇਤਾ, ਸਲਾਹ-ਮਸ਼ਵਰਾ ਬਣਾਉਣ ਦੀ ਸਮਰੱਥਾ, ਅਤੇ ਅਗਵਾਈ ਸਿਖਲਾਈ ਸਮੇਤ, ਸੇਵਾਵਾਂ ਅਤੇ ਸਹਾਇਤਾ ਵਿੱਚ 100 ਸਮਾਜਿਕ ਪਰਿਵਰਤਨ ਸੰਸਥਾਵਾਂ ਨੂੰ ਪੇਸ਼ ਕਰਦਾ ਹੈ। Incubator ਤੁਹਾਡੀ ਸਮੱਗਰੀ ਨੂੰ ਅਪਣਾਉਣ ਵਿੱਚ ਅਤੇ ਇਸਨੂੰ Free Basics ਵਿੱਚ ਸ਼ਾਮਲ ਕਰਨ ਵਿੱਚ ਤੁਹਾਡੀ ਮੱਦਦ ਕਰੇਗਾ।

ਹੁਣੇ ਅਰਜ਼ੀ ਦਿਓ

FbStart

ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਵੈੱਬਪੰਨਾ ਜਾਂ ਮੋਬਾਈਲ ਐਪ ਹੈ ਅਤੇ ਅੱਗੇ ਵੱਧਣ ਲਈ ਮੌਕਿਆਂ ਨੂੰ ਲੱਭ ਰਹੇ ਹੋ, ਤਾਂ FbStart ਵਿੱਚ ਅਰਜ਼ੀ ਦਿਓ।

FbStart Facebook ਤੋਂ ਇੱਕ ਪ੍ਰੋਗਰਾਮ ਹੈ ਜੋ ਪਹਿਲੀ ਸਥਿਤੀ ਦੇ ਮੋਬਾਈਲ ਸਟਾਰਟਅੱਪ ਨੂੰ ਬਣਾਉਣ ਅਤੇ ਉਹਨਾਂ ਦੀਆਂ ਐਪਾਂ ਨੂੰ ਵਧਾਉਣ ਵਿੱਚ ਮੱਦਦ ਕਰਨ ਲਈ ਬਣਾਇਆ ਗਿਆ ਹੈ। FbStart ਸਾਧਨਾਂ ਅਤੇ ਸੇਵਾਵਾਂ ਵਿੱਚ $80,000 ਪੇਸ਼ਕਸ਼ ਦਿੰਦਾ ਹੈ। ਇਹਨਾਂ ਲਾਭਾਂ ਤੋਂ ਇਲਾਵਾ, ਨਿਰਮਾਤਾ ਪ੍ਰਬੰਧਨ ਮਸ਼ਵਰਾ, Coursera ‘ਤੇ ਨਿਰਮਾਤਾ ਕੋਰਸਾਂ ਦੀ ਜ਼ਬਰਦਸਤ ਐਕਸੈਸ, Universal Core ਸਮੱਗਰੀ ਪ੍ਰਬੰਧਨ ਸਿਸਟਮ, ਅਤੇ FbStart ਦੇ ਸਮਾਜਿਕ ਚੰਗੇ ਪੈਕੇਜ ਦੇ ਹਿੱਸੇ ਵੱਜੋਂ ਸਮਾਜਿਕ ਮੀਡੀਆ ਮਸ਼ਵਰਾ ਨੂੰ ਪ੍ਰਾਪਤ ਕਰਨ ਲਈ ਯੋਗ ਹਨ।

ਹੁਣੇ ਅਰਜ਼ੀ ਦਿਓ

ਸਾਡੇ ਨਾਲ ਸੰਪਰਕ ਕਰੋ

Free Basics ਪਲੇਟਫਾਰਮ ਵਿੱਚ ਤੁਹਾਡੀ ਵੈੱਬਸਾਈਟ ਨੂੰ ਕਿਵੇਂ ਸ਼ਾਮਲ ਕਰਨਾ ਹੈ ਬਾਰੇ ਹੋਰ ਜਾਣਨ ਲਈ, ਸਾਡੀ ਟੀਮ ਦੇ ਸੰਪਰਕ ਵਿੱਚ ਰਹੋ।

ਸਾਡੇ ਨਾਲ ਸੰਪਰਕ ਕਰੋ