ਦੂਜੇ ਪ੍ਰਾਜੈਕਟ

ਇੰਨੋਵੇਸ਼ਨ ਲੈਬ

Kenya_10-960x640

Internet.org ਇੰਨੋਵੇਸ਼ਨ ਲੈਬ ਡਿਵੈਲਪਰਸ ਨੂੰ ਇਹ ਜਾਣਨ ਵਿੱਚ ਮੱਦਦ ਕਰਦੀ ਹੈ ਕਿ ਉਨ੍ਹਾਂ ਦੀ ਐਪ ਦੁਨਿਆ ਦੇ ਵੱਖ ਵੱਖ ਭਾਗਾਂ ਵਿੱਚ ਕਿਵੇਂ ਕੰਮ ਕਰਦੀ ਹੈ। ਲੈਬ ਦਾ ਟੈਸਟ ਖੇਤਰ ਵੱਖ ਵੱਖ ਨੈਟਵਰਕ ਸਥਿਤੀਆਂ ਦੀ ਨਕਲ ਕਰਦਾ ਹੈ, ਜਿਵੇਂ ਕਿ ਕੰਪਿਊਟਰ ਪ੍ਰੋਗਰਾਮਰਸ ਦਾ ਫਲਾਈਟ ਸਿਮੂਲੇਟਰ ਹੁੰਦਾ ਹੈ।

ਹੋਰ ਜਾਣੋ 

ਇੰਨੋਵੇਸ਼ਨ ਚੁਣੌਤੀ

Internet.org ਇੰਨੋਵੇਸ਼ਨ ਚੁਣੌਤੀ ਇੰਟਰਨੇੱਟ ਤੇ ਆਧਾਰਿਤ ਸਮਾਧਾਨਾਂ ਉੱਤੇ ਕੰਮ ਕਰ ਰਹੇ ਲੋਕਾਂ ਨੂੰ ਮਾਨਤਾ ਦੇ ਕੇ Internet.org ਦੀ ਇੱਕ ਜੁੜੇ ਹੋਏ ਸੰਸਾਰ ਦੀ ਸੋਚ ਦੀ ਹਿਮਾਇਤ ਕਰਦੀ ਹੈ ਜੋ ਭਾਰਤ ਅਤੇ ਅਫਰੀਕਾ ਲੋਕਾਂ ਦੇ ਜੀਵਨ ਸਤਰ ਅਤੇ ਆਰਥਿਕ ਸਿਹਤ ਵਿੱਚ ਸੁਧਾਰ ਲਿਆਵੇਗੀ।

ਹੋਰ ਜਾਣੋ