Free Basics ਪਲੇਟਫਾਰਮ

ਇੰਟਰਨੈੱਟ ਵਿੱਚ ਆਉਣ ਵਾਲੇ ਲੋਕਾਂ ਦੇ ਅਗਲੀ ਲਹਿਰ ਤੱਕ ਪਹੁੰਚੋ।

Free Basics ਵਿੱਚ ਤੁਹਾਡੀ ਐਪ, ਵੈੱਬਸਾਈਟ ਜਾਂ ਸੇਵਾ ਨੂੰ ਸ਼ਾਮਲ ਕਰਕੇ ਵਿੱਚ ਆਪਣੀ ਐਪ, ਵੈੱਬਸਾਈਟ, ਜਾਂ ਸੇਵਾ ਸ਼ਾਮਲ ਕਰਕੇ Free Basics ਪਲੇਟਫਾਰਮ ਨਾਲ ਜੁੜੋ, ਜੋ ਲੋਕਾਂ ਨੂੰ ਮਾਰਕੀਟ ਵਿਚਲੀਆਂ ਬੁਨਿਆਦੀ ਸੇਵਾਵਾਂ ਦੀ ਇੱਕ ਲੜੀ ਤੱਕ ਮੁਫਤ ਪਹੁੰਚ ਦਿੰਦੀ ਹੈ ਜਿੱਥੇ ਇੰਟਰਨੇੱਟ ਤੱਕ ਪਹੁੰਚ ਘੱਟ ਕਿਫਾਇਤੀ ਹੋ ਸਕਦਾ ਹੈ।

Free Basics ਵਿੱਚ ਆਪਣੀ ਵੈੱਬਸਾਈਟ ਨੂੰ ਸ਼ਾਮਲ ਕਰੋ:

  • ਆਪਣੀਆਂ ਸੇਵਾਵਾਂ ਵਿੱਚ ਸਸਤੀ ਐਕਸੈਸ ਪ੍ਰਦਾਨ ਕਰਕੇ ਆਪਣੇ ਦਰਸ਼ਕਾਂ ਨੂੰ ਵਧਾਉਣ ਲਈ।
  • ਆਪਣੇ ਸਮਾਜਿਕ ਪ੍ਰਭਾਵ ਮਾਪਣ ਲਈ।
  • ਤੇਜੀ ਨਾਲ ਵੱਧਦੇ ਮੋਬਾਈਲ ਬਾਜ਼ਾਰਾਂ ਵਿੱਚ ਜਲਦੀ ਨਾਲ ਆਪਣਾ ਬ੍ਰਾਂਡ ਸਥਾਪਤ ਕਰੋ ।

Free Basics ਪਲੇਟਫਾਰਮ ਵਿੱਚ ਜਮਾਂ ਕਰੋ

ਪਲੇਟਫਾਰਮ ਖੋਲ੍ਹੋ

Free Basics ਇੱਕ ਖੁੱਲ੍ਹਾ ਪਲੇਟਫਾਰਮ ਹੈ। ਕੋਈ ਵੀ ਆਪਣੀ ਵੈੱਬਸਾਈਟ ਨੂੰ ਪਲੇਟਫਾਰਮ ਉੱਤੇ ਪਾ ਸਕਦਾ ਹੈ ਜਦੋਂ ਤੱਕ ਕਿ ਉਹ ਸਾਡੀਆਂ ਸ਼ਮੂਲੀਅਤ ਲਈ ਸੇਧਾਂ ਦੀ ਪਾਲਣਾ ਕਰਦਾ ਹੈ,, ਜਿਹਨਾਂ ਨੂੰ ਪੁਰਾਣੇ ਫ਼ੋਨਾਂ ਅਤੇ ਹੌਲੀ ਚੱਲਣ ਵਾਲੇ ਨੈੱਟਵਰਕ ਕਨੈਕਸ਼ਨਾਂ 'ਤੇ ਪ੍ਰਦਰਸ਼ਨ ਕਰਨ ਲਈ ਅਨੁਕੂਲ ਬਣਾਇਆ ਗਿਆ ਹੈ।

ਸਾਡੀਆਂ ਸ਼ਮੂਲੀਅਤ ਲਈ ਸੇਧਾਂ ਬਾਰੇ ਹੋਰ ਜਾਣੋ

ਡੈਵਲਪਰਸ

ਅਫ਼ਰੀਕਾ, ਏਸ਼ੀਆ ਅਤੇ ਲੇਟਿਨ ਅਮਰੀਕਾ ਵਿੱਚ ਨਵੇਂ ਇੰਟਰਨੈੱਟ ਉਪਭੋਗਤਾਵਾਂ ਤੱਕ ਪਹੁੰਚੋ ਅਤੇ ਆਪਣੀ ਮੋਬਾਈਲ ਐਪ ਜਾਂ ਵੈੱਬਸਾਈਟ ਨੂੰ Free Basics ਪਲੇਟਫਾਰਮ ਦੇ ਅਨੁਕੂਲ ਕਰਨ ਦੁਆਰਾ ਇੱਕ ਸਮਾਜਿਕ ਪ੍ਰਭਾਵ ਪਾਓ।

ਦਸਤਾਵੇਜ਼

ਅਰੰਭ ਕੀਤਾ ਜਾਵੇ

ਗੈਰ-ਲਾਭ ਸੰਸਥਾਵਾਂ

ਜੇਕਰ ਤੁਸੀਂ ਉਹ ਸੇਵਾਵਾਂ ਜਾਂ ਜਾਣਕਾਰੀ ਵਾਲੀ ਇੱਕ ਗੈਰ-ਮੁਨਾਫ਼ਾ ਸੰਸਥਾ ਜਾਂ NGO ਹੋ ਜੋ ਨਵੇਂ ਇੰਟਰਨੈੱਟ ਉਪਭੋਗਤਾਵਾਂ ਲਈ ਲਾਭਦਾਇਕ ਹੈ, ਇੱਥੇ ਸਰੋਤ ਹਨ ਜੋ Free Basics ਲਈ ਤੁਹਾਡੀ ਵੈੱਬਸਾਈਟ ਨੂੰ ਬਣਾਉਣ ਅਤੇ ਅਨੁਕੂਲ ਕਰਨ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ।

ਹੋਰ ਜਾਣੋ

ਸਰਕਾਰ

Free Basics ਦੁਆਰਾ ਆਪਣੇ ਨਾਗਰਿਕਾਂ ਨੂੰ ਲਾਜ਼ਮੀ ਜਾਣਕਾਰੀ ਮੁਹੱਈਆ ਕਰਵਾਓ।

ਸਾਡੇ ਨਾਲ ਸੰਪਰਕ ਕਰੋ

ਸਫ਼ਲ ਕਹਾਣੀਆਂ

SmartBusiness, ਇੱਕ ਦੱਖਣੀ ਅਫ਼ਰੀਕੀ ਵੈੱਬਸਾਈਟ ਜੋ ਲੋਕਾਂ ਨੂੰ ਵਪਾਰ ਲਾਂਚ ਕਰਨ ਅਤੇ ਚਲਾਉਣ ਵਿੱਚ ਸਹਾਇਤਾ ਕਰਦੀ ਹੈ, Free Basics ਪਲੇਟਫਾਰਮ ਨਾਲ ਜੁੜਨ ਤੋਂ ਬਾਅਦ 5x ਤੋਂ ਜ਼ਿਆਦਾ ਰੋਜ਼ਾਨਾ ਖੋਜਾਂ ਪ੍ਰਾਪਤ ਕਰਦੀ ਹੈ।

Maya, ਔਰਤਾਂ ਲਈ ਇੱਕ ਸਿਹਤ ਸਹਿਯੋਗੀ ਵੈੱਬਸਾਈਟ, ਨੇ Free Basics ਤੋਂ ਉਹਨਾਂ ਦੀ ਟ੍ਰੈਫਿਕ ਵਿੱਚ 71 ਪ੍ਰਤੀਸ਼ਤ ਵਾਧਾ ਵੇਖਿਆ। Free Basics ਨਾਲ ਲਾਂਚ ਹੋਣ ਤੋਂ ਬਾਅਦ Maya ਨੂੰ 18x ਜ਼ਿਆਦਾ ਰੋਜ਼ਾਨਾ ਬੇਨਤੀਆਂ ਪ੍ਰਾਪਤ ਹੋਈਆਂ।

1doc3, ਕੋਲੰਬੀਆ ਤੋਂ ਇੱਕ ਡਿਜਿਟਲ ਪਲੇਟਫਾਰਮ ਹੈ ਜੋ ਚਿਕਿਤਸਕ ਸਵਾਲਾਂ ਦੇ ਜਵਾਬ ਲੱਭਣ ਵਿੱਚ ਵਾਸਤਵਿਕ ਡਾਕਟਰਾਂ ਦੀ ਮੱਦਦ ਕਰਦ ਹੈ, ਅਤੇ ਇਸ ਵਿੱਚ Free Basics ਤੋਂ ਉਤਪੰਨ 21 ਪ੍ਰਤੀਸ਼ਤ ਕੁੱਲ ਟ੍ਰੈਫ਼ਿਕ ਦੇਖਿਆ ਗਿਆ ਹੈ। Free Basics ਨੇ 4 ਨਵੀਂਆਂ ਮਾਰਕਿਟਾਂ ਇਵੱਚ ਕੰਪਨੀ ਨੂੰ ਵੀ ਅਨੁਮਤੀ ਦਿੱਤੀ ਹੈ।

BabyCenter ਸਿਰਫ Free Basics ਰਾਹੀਂ ਗਰਭ-ਅਵਸਥਾ ਅਤੇ ਪੋਸ਼ਣ ਦੇ ਲਈ ਜ਼ਰੂਰੀ ਸਿਹਤ ਦੀ ਜਾਣਕਾਰੀ ਪ੍ਰਦਾਨ ਕਰਕੇ 5.5 ਮਿਲੀਅਨ ਲੋਕਾਂ ਤੱਕ ਪੁੱਜ ਗਿਆ ਹੈ।

Free Basics ਪਲੇਟਫਾਰਮ ਵਿੱਚ ਸ਼ਾਮਿਲ ਹੋਵੋ

ਸਾਡੇ ਨਾਲ ਸੰਪਰਕ ਕਰੋ