ਅਸੀਂ ਕਿੱਥੇ ਲੌੰਚ ਕੀਤਾ ਹੈ

Free Basics ਹੇਠਾਂ ਦਿੱਤੇ ਮੋਬਾਈਲ ਸੰਚਾਲਕਾਂ ਦੇ ਨਾਲ 53 ਦੇਸ਼ਾਂ ਵਿੱਚ ਉਪਲਬਧ ਹੈ:

ਅਫਰੀਕਾ ਅਤੇ ਮੱਧ ਪੂਰਬ

  • ਅੰਗੋਲਾ (Movicel)
  • ਬੇਨਿਨ (MTN)
  • ਕੇਪ ਵਰਡੇ (Unitel)
  • ਕਾੰਗੋ ਦਾ ਡੈਮੋਕਰੈਟਿਕ ਰੀਪਬਲਿਕ (Airtel, Tigo)
  • ਗੈਬੋਨ (Airtel)
  • ਘਾਨਾ (Airtel)
  • ਗੁਇਨੀਆ (Cellcom)
  • ਗਿਨੀ-ਬਿਸਾਉ (MTN)
  • ਇਰਾਕ (AsiaCell, Korek & Zain)
  • ਕੀਨੀਆ (Airtel)
  • ਲਾਈਬੇਰੀਆ (Cellcom)
  • ਮੈਡਾਗਾਸਕਰ (Blueline)
  • ਮਾਲਾਵੀ (Airtel & TNM)
  • ਮਾਉਰਟੇਨਿਆ (Mauritel)
  • ਮੋਜ਼ਮਬਿਕੀ (Mcel)
  • ਨਾਈਜਰ (Airtel)
  • ਨਾਈਜੀਰੀਆ (Airtel)
  • ਕਾਂਗੋ ਗਣਰਾਜ (Airtel)
  • ਰਵਾਂਡਾ (Airtel)
  • ਸੇਨੇਗਲ (Tigo)
  • ਸ਼ਿਜ਼ਲ (Airtel)
  • ਦੱਖਣੀ ਅਫ਼ਰੀਕਾ (Cell C)
  • ਤਨਜ਼ਾਨੀਆ (Tigo & Airtel)
  • ਜ਼ਾਂਬੀਆ (Airtel)

ਏਸ਼ੀਆ ਪੈਸਿਫ਼ਿਕ

  • ਬੰਗਲਾਦੇਸ਼ (Grameenphone & Robi)
  • ਕੈਮਬੋਡੀਆ (Smart Axiata)
  • ਇੰਡੋਨੇਸ਼ੀਆ (Indosat)
  • ਮਾਲਦੀਵਸ (Ooredoo)
  • ਮੰਗੋਲੀਆ (G-Mobile, Mobicom & Skytel)
  • ਮਿਯਾਂਮਾਰ (MPT)
  • ਪਾਕਿਸਤਾਨ (Telenor & Zong)
  • ਫਿਲੀਪਿਨ (Globe & Smart)
  • ਥਾਈਲੈਂਡ (DTAC & TrueMove)
  • ਤਿਮੋਰ-ਲੈਸਟੇ (Telkomcel)
  • ਵੈਨੂਆਟੂ (Telecom)

ਲਾਤੀਨੀ ਅਮਰੀਕਾ

  • ਅਰੂਬਾ (Digicel)
  • ਬਰਬਾਡੋਸ (Digicel)
  • ਬੋਲੀਵੀਆ (Viva)
  • ਬੋਨਾਇਰ (Digicel)
  • ਕੋਲੰਬੀਆ (Tigo)
  • ਕਿਊਰਾਕਾਓ (Digicel)
  • ਡੋਮਿਨਿਕਾ (Digicel)
  • ਅਲ ਸਲਵਾਡੋਰ (Digicel)
  • ਗ੍ਰੇਨਾਡਾ (Digicel)
  • ਗੁਆਟੇਮਾਲਾ (Tigo)
  • ਜਮਾਇਕਾ (Digicel)
  • ਮੈਕਸੀਕੋ (Telcel & Virgin)
  • ਪਨਾਮਾ (Digicel)
  • ਪੇਰੂ (Entel)
  • ਸੇਂਟ ਲੁਸੀਆ (Digicel)
  • ਸੇਂਟ ਵਿੰਸੇਂਟ ਅਤੇ ਗ੍ਰੇਨਾਡਾਇਨਸ (Digicel)
  • ਸੂਰੀਨਾਮ (Digicel)
  • ਤ੍ਰਿਨੀਦਾਦ ਅਤੇ ਟੋਬੈਗੋ (Digicel)

Free Basics ਸਮੁੱਚੀ ਦੁਨੀਆ ਵਿੱਚ ਹੋਰ ਦੇਸ਼ਾਂ ਵਿੱਚ ਫੈਲਣਾ ਜਾਰੀ ਰੱਖੇਗਾ।